
ਰਮੇਸ਼ ਕਰਿਆਣਾ ਸਟੋਰ ਵੱਲੋਂ ਇਕ ਸੁਨੇਹਾ
ਰਮੇਸ਼ ਕਰਿਆਣਾ ਸਟੋਰ ਆਪਣੇ ਗਾਹਕਾਂ ਦੇ ਨਾਲ ਨਾਲ ਵਾਤਾਵਰਣ ਦੀ ਵੀ ਸੰਭਾਲ ਕਰਦਾ ਹੈ। ਹਰ ਰੋਜ਼ ਸੈਂਕੜੇ ਪਲਾਸਟਿਕ ਦੇ ਥੈਲੇ ਵਰਤੇ ਜਾਂਦੇ ਹਨ ਜੋ ਮਿੱਟੀ, ਪਾਣੀ ਅਤੇ ਜਾਨਵਰਾਂ ਲਈ ਘਾਤਕ ਸਾਬਤ ਹੁੰਦੇ ਹਨ।
ਪਲਾਸਟਿਕ ਨੂੰ ਨਸ਼ਟ ਹੋਣ ਵਿੱਚ ਸੈਂਕੜੇ ਸਾਲ ਲੱਗ ਜਾਂਦੇ ਹਨ, ਅਤੇ ਇਸ ਦੌਰਾਨ ਇਹ ਧਰਤੀ 'ਤੇ ਅਸਲ ਵਿਚ ਕਾਫੀ ਨੁਕਸਾਨ ਕਰ ਜਾਂਦਾ ਹੈ। ਅਸੀਂ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਸਭ ਮਿਲ ਕੇ ਪਲਾਸਟਿਕ ਦੀ ਵਰਤੋਂ ਘਟਾਈਏ ਅਤੇ ਕੁਦਰਤ-ਦੋਸਤ ਆਦਤਾਂ ਵੱਲ ਵਧੀਏ।
✅ ਅਸੀਂ ਕੀ ਕਰ ਰਹੇ ਹਾਂ:
-
ਗਾਹਕਾਂ ਨੂੰ ਆਪਣੇ ਥੈਲੇ ਲਿਆਉਣ ਲਈ ਪ੍ਰੇਰਿਤ ਕਰ ਰਹੇ ਹਾਂ ।
-
ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘਟਾਉਣਾ ।
-
ਸੁਪਾਰੀ, ਮਸਾਲੇ ਵਰਗੇ ਛੋਟੇ ਸਮਾਨ ਲਈ ਕਾਗਜ਼ ਦੇ ਥੈਲੇ ਵਰਤਣਾ ।
-
ਢਿੱਲੇ ਸਮਾਨ ਦੀ ਪਲਾਸਟਿਕ ਰੈਪਿੰਗ ਤੋਂ ਬਚਾਅ ।
-
ਚੈੱਕਆਉਟ ਉੱਤੇ ਗਾਹਕਾਂ ਨੂੰ ਪਲਾਸਟਿਕ ਦੇ ਵਿਕਲਪਾਂ ਬਾਰੇ ਜਾਣੂ ਕਰਵਾਉਣਾ ।
-
ਦੁਕਾਨ ਅਤੇ ਆਲੇ ਦੁਆਲੇ ਦੀ ਸਾਫ਼-ਸਫਾਈ ਰੱਖਣਾ ।
💡 ਤੁਸੀਂ ਕੀ ਕਰ ਸਕਦੇ ਹੋ:
-
ਹਮੇਸ਼ਾ ਆਪਣੇ ਨਾਲ ਕੱਪੜੇ ਜਾਂ ਰੀਯੂਜ਼ਬਲ ਥੈਲੇ ਰੱਖੋ ।
-
ਪਲਾਸਟਿਕ ਥੈਲੇ, ਸਟ੍ਰਾ, ਕੱਪ ਅਤੇ ਚਮਚੇ ਵਰਤਣ ਤੋਂ ਇਨਕਾਰ ਕਰੋ ।
-
ਨਵੀਆਂ ਬੋਤਲਾਂ ਦੀ ਥਾਂ ਪੁਰਾਣੀਆਂ ਬੋਤਲਾਂ ਜਾਂ ਡੱਬੇ ਰੀਯੂਜ਼ ਕਰੋ ।
-
ਘਰ ’ਚ ਪਲਾਸਟਿਕ ਕੂੜਾ ਵੱਖਰਾ ਕਰਕੇ ਰੀਸਾਇਕਲ ਕਰੋ ।
-
ਹਰੇ-ਭਰੇ ਅਤੇ ਸਾਫ਼ ਪਰਿਵੇਸ਼ ਵਾਲੀਆਂ ਦੁਕਾਨਾਂ ਤੋਂ ਖਰੀਦਦਾਰੀ ਕਰੋ ।
-
ਬੱਚਿਆਂ ਨੂੰ ਪੌਦੇ ਲਗਾਉਣ ਜਾਂ ਸਫਾਈ ਮੁਹਿੰਮਾਂ ਵਿੱਚ ਸ਼ਾਮਿਲ ਕਰੋ ।
ਆਓ ਅਸੀਂ ਸਭ ਮਿਲ ਕੇ ਆਪਣੇ ਪਿੰਡ, ਸ਼ਹਿਰ ਅਤੇ ਧਰਤੀ ਨੂੰ ਬਚਾਈਏ। ਹਰ ਇੱਕ ਛੋਟੀ ਕੋਸ਼ਿਸ਼ ਵੀ ਵੱਡਾ ਬਦਲਾਅ ਲਿਆਉਂਦੀ ਹੈ।
📲 ਸਾਡੇ ਨਾਲ ਜੁੜੋ:
-
Instagram : RameshKaryanaStore
-
Twitter (X) : rameshkstore
-
Facebook : Ramesh Karyana Store
📞 ਕਾਲ : +91 79730 23597
Say No to Plastic – Save the Environment
A Message from Ramesh Karyana Store
At Ramesh Karyana Store, we care about the environment as much as we care about our customers. Everyday, hundreds of plastic bags are used and discarded, harming our soil, water, and animals.
Plastic takes hundreds of years to decompose, and in the meantime, it damages our planet. We request our customers to join us in reducing plastic use and shifting towards eco-friendly habits.
✅ What We Are Doing:
-
Encouraging customers to bring their own bags
-
Reducing single-use plastic in our packaging
-
Using paper bags for small dry goods (like supari, masale, etc.)
-
Avoiding plastic wrap for loose products
-
Spreading awareness at checkout counters
-
Maintaining cleanliness in and around the store to avoid litter
💡 What You Can Do:
-
Always carry a reusable cloth or shopping bag
-
Say no to plastic bags, straws, cups, and spoons
-
Reuse old containers and bottles instead of buying new ones
-
Separate your household plastic waste for recycling
-
Support eco-conscious local businesses
-
Involve kids in activities like planting trees or community clean-ups
Let’s protect our village, our city, and our planet together. Every step matters — even small actions lead to big changes.
📲 Connect with us:
-
Instagram : RameshKaryanaStore
-
Twitter (X) : rameshkstore
-
Facebook : Ramesh Karyana Store
📞 Call us : +91 79730 23597
Comments
Post a Comment